in , ,

Jang Nimrat Khaira Lyrics

Jang Nimrat Khaira Lyrics

Jang Nimrat Khaira Lyrics

Jang Nimrat Khaira Lyrics

ਜੰਗ

ਰੱਬ ਤੇਰਾ ਰਾਖਾ ਹੋਉ, ਗੋਲੀ ਦਾ ਖੜਾਕਾ ਹੋਉ

ਰੱਬ ਤੇਰਾ ਰਾਖਾ ਹੋਉ, ਗੋਲੀ ਦਾ ਖੜਾਕਾ ਹੋਉ

ਮੁਹਰੇ ਤੇਰੇ ਨਾਕਾ ਹੋਉ, ਪਿੱਛੋ ਪੈੜ ਤੇਰੀ ਨੱਪੂ ਕੋਈ ਸਿਪਾਈ (ਸਿਪਾਹੀ) ਵੇ

ਹਾਂ….ਆਂ….

ਮਾਹੀਆ ਤੈਨੂੰ ਜੰਗ ਦੀ ਵਧਾਈ ਵੇ

ਹਾਂ….ਆਂ….

ਮਾਹੀਆ ਤੈਨੂੰ ਜੰਗ ਦੀ ਵਧਾਈ ਵੇ

ਜਿਹਦੀ ਤੇਗ ਦੀ ਅਦਭੁੱਤ ਬਣਤਰ ਚੋਂ ਇਕ ਖਾਸ ਕਿਸਮ ਦਾ ਨੂਰ ਵਹੇ…

ਉਹਨੂੰ ਦੁਨੀਆਂ ਕਹਿੰਦੀ ਕਲਗੀਧਰ , ਉਹ ਪਰਮ ਪੁਰਖ ਕਾ ਦਾਸ ਕਹੇ …

ਜੀਨੇ ਦੀਦ ਉਹਦੀ ਪਰਤੱਖ ਕਰੀ ਉਹਦੇ ਜੰਮਣ ਮਰਨ ਸੰਯੁਕਤ ਹੋਏ…

ਜਿਨ ਤੀਰ ਵੱਜੇ ਗੁਰੂ ਗੋਬਿੰਦ ਕੇ ਉਹ ਅਕਾਲ ਚੱਕਰ ਚੋਂ ਮੁਕਤ ਹੋਏ ….

ਮਤ ਪੱਤ ਦਾ ਉਹ ਰਾਖਾ ਹਰ ਥਾਈਂ ਵੇ

ਹਾਂ….ਆਂ….

ਮਾਹੀਆ ਤੈਨੂੰ ਜੰਗ ਦੀ ਵਧਾਈ ਵੇ

ਹਾਂ….ਆਂ….

ਮਾਹੀਆ ਤੈਨੂੰ ਜੰਗ ਦੀ ਵਧਾਈ ਵੇ

ਇਹ ਜੰਗ ਹੈ ਤੇਰੇ ਅੰਦਰ ਦੀ, ਇਹ ਬਦਲ ਹੀ ਦਉ ਨਜ਼ਰਿਆ ਵੇ…

ਯੋਧੇ ਦਾ ਮਤਲਬ ਸਮਝਣ ਲਈ ਇਹ ਜੰਗ ਬਣੂ ਇੱਕ ਜ਼ਰਿਆਂ ਵੇ…

ਚੜਹ ਬੈਠੀ ਸਿਦਕ ਦੇ ਚੌਤਰੇ ਤੇ , ਤੇਰੇ ਖੂਨ ਦੀ ਲਾਲੀ ਹੱਸਦੀ ਏ…

ਤੇਰੇ ਮੁਹਰੇ ਗਰਦ ਜ਼ਮਾਨੇ ਦੀ ਪਿੱਛੇ ਪੀੜ ਦੀ ਨਗਰੀ

ਵੱਸਦੀ ਏ…

ਸ਼ਾਲਾ ਸਾਰਿਆਂ ਨੂੰ ਗਲ਼ ਨਾਲ ਲਾਈਂ ਵੇ..

ਹਾਂ….ਆਂ….

ਮਾਹੀਆ ਤੈਨੂੰ ਜੰਗ ਦੀ ਵਧਾਈ ਵੇ

ਹਾਂ….ਆਂ….

ਮਾਹੀਆ ਤੈਨੂੰ ਜੰਗ ਦੀ ਵਧਾਈ ਵੇ

ਮੈਨੂੰ ਤੇਰੀ ਹੱਲਾ ਸ਼ੇਰੀ ਵੇ ਜੋ ਦੋ ਰੂਹਾਂ ਦਾ ਜੋੜ ਬਣੀ …

ਮੈਨੂੰ ਆਪਣੇ ਨਾਲ ਹੀ ਲੈ ਜਾਈਂ ਵੇ , ਤੈਨੂੰ ਲੱਗਿਆ ਜੇ ਕਿਤੇ ਲੋੜ ਬਣੀ…

ਤੇਰੇ ਹਿੱਕ ਦੇ ਅੰਦਰ ਮੱਘਦਾ ਹੈ ਇਹ ਸਮਿਆਂ ਦਾ ਸੰਕੇਤ ਕੋਈ..

ਮੇਰੀ ਕੁੱਖ ਦੇ ਅੰਦਰ ਮਹਿਕ ਰਿਹਾ ਇਹਨਾਂ ਬ੍ਰਹਿਮੰਡਾਂ ਦਾ ਭੇਤ ਕੋਈ..

ਅੱਗੋਂ ਧੀਆਂ ਪੁੱਤਾਂ ਸਾਭਣੀ ਲੜਾਈ ਵੇ..

ਹਾਂ….ਆਂ….

ਮਾਹੀਆ ਤੈਨੂੰ ਜੰਗ ਦੀ ਵਧਾਈ ਵੇ

ਹਾਂ….ਆਂ….

ਮਾਹੀਆ ਤੈਨੂੰ ਜੰਗ ਦੀ ਵਧਾਈ ਵੇ

Info :-

The song Jang is picked up from Nimrat khaira ‘s latest album MAANMATTI. The whole is written by a very G.O.A.T Lyricist Harmanjit Singh Ranitatt and whole album is produced by The kidd,  Mxrci and Opi music .

Want more lyrics to read :-  WORLD WIDE , UNBOTHERED

Life War Song Lyrics

Life War Song Lyrics

ਦਾਦੀਆਂ ਨਾਨੀਆਂ

Dadiya Naniya Song Lyrics Nimrat Khaira